ਸਤਵਿੰਦਰ ਬੁੱਗਾ ਦੀ ਭਰਜਾਈ ਦਾ ਪੋਸਟਮਾਰਟਮ ਹੋਵੇਗਾ ਹਾਈਕੋਰਟ ਨੇ ਇਸ ਦੇ ਹੁਕਮ ਦਿੱਤੇ ਨੇ ਜੀ ਹਾਂ ਡਿਪਟੀ ਡਾਇਰੈਕਟਰ ਹੈਲਥ ਤੇ ਫੋਰੈਂਸਿਕ ਮਾਹਿਰ ਦੀ ਨਿਗਰਾਨੀ ਹੇਂਠ ਇਹ ਪੋਸਟਮਾਰਟਮ ਹੋਵੇਗਾ ਦਸਦਯਿਏ ਇਹ ਕੇਸ ਘੁੰਮਣ brothers ਓਹਨਾ ਵਲੋਂ ਕਿਹਾ ਜੇ ਇਨਸਾਫ ਨਾ ਮਿਲਿਆ ਤਾ ਉਹ ਉੱਚ ਅਦਾਲਤ ਜਾਣਗੇ ਘੁੰਮਣ brothers ਨੇ ਜਾਣਕਾਰੀ ਸਾਂਝੀ ਕੀਤੀ ਸੀ ਕੇ ਦਵਿੰਦਰ ਭੋਲਾ ਦੀ ਪਤਨੀ ਦੇ ਕਤਲ ਕੇਸ ਵਿੱਚ.. ਮਾਣਯੋਗ ਹਾਈਕੋਰਟ ਨੇ ਪੋਸਟਮਾਰਟਮ ਡਿਪਟੀ ਡਾਇਰੈਕਟਰ ਸਿਹਤ, ਪੰਜਾਬ ਦੀ ਨਿਗਰਾਨੀ ਹੇਠ ਕਰਵਾਉਣ ਸਬੰਧੀ ਸਾਡੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ.. ਬੋਰਡ ਆਫ਼ ਡਾਇਰੈਕਟਰਜ਼ ਸਮੇਤ ਫੋਰੈਂਸਿਕ ਮਾਹਿਰ ਅਤੇ ਅੱਗੇ ਨਿਰਦੇਸ਼ ਦਿੱਤੇ ਕਿ ਪੋਸਟਮਾਰਟਮ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਜਾਂਚ ਏਜੰਸੀ ਨੂੰ ਤੁਰੰਤ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਸੌਂਪੀ ਜਾਵੇਗੀ |
.
The High Court has given a big decision in the case of the death of singer Satwinder Bugga's sister-in-law.
.
.
.
#satwinderbugga #punjabnews #LandIssue
~PR.182~